ਦਿਲ ਦਾ ਸੌਦਾ ਜੇ ਕੀਤਾ ਨਾ ਹੁੰਦਾ , ਤਾਂ ਸਬਰਾਂ ਦਾ ਘੁੱਟ ਪੀਤਾ ਨਾ ਹੁੰਦਾ ਬੇਤਾਰ ਰਿਸ਼ਤੇ ਨਾਤੇ ਨਾ ਹੁੰਦੇ , ਉਕਾਤੋਂ ਵੱਧ ਕੇ ਜੇ ਝਾਕੇ ਨਾ ਹੁੰਦੇ , ਗੁਡੀਆਂ ਪਟੋਲਿਆਂ ਦੇ ਟੁੱਟਦੇ ਨਾ ਬੁੰਦੇ , ਵੱਢਦੇ ਨਾ ਰੁੱਖ ਨਾ ਉਡਦੇ ਪਰਿੰਦੇ , ਸੋਚਾਂ ਦਾ ਗੱਲ ਘੁੱਟ ਜੀ ਨਾ ਹੁੰਦਾ , ਦਿਲ ਦਾ ਸੌਦਾ ਜੇ ਕ…
Read moreਲੇਖਾਂ ਵਿਚ ਲਿਖਿਆ ਪੂਰ ਗਿਆ ਬਿਨ ਪੁਰੀ ਗਲੋਂ ਹੋ ਦੂਰ ਗਿਆ ਵਿੱਚੋਂ ਵਿਚੇ ਛੱਡ ਗਿਆ ,ਤੂੰ ਏਦਾਂ ਕਿਉਂ ਕਰਿਆ ਆਪਾਂ ਦੋਨੋ ਬੈਠ ਮੁਕਾਲਾਂਗੇ , ਗੁਸਾ ਨਾ ਕਰ ਅੜਿਆ ਮੈਂ ਕਰਾਂ ਸਿੰਗਾਰ ਲਈ ਤੇਰੇ ਨਾ ਦਿਸੇਂ ਮੈਨੂੰ ਤੂੰ ਵਿੱਚ ਵੇਹੜੇ ਹੱਥੀਂ ਰੁੱਖ ਲਗਾ ਆਪਣੇ ਛਾਂ ਮਾਨਣ ਨਾ ਖੜਿਆ ਆਪਾਂ ਦੋਨੋ ਬੈਠ ਮੁਕਾ…
Read moreਅਸੀਂ ਤਾਂ ਜੋਬਨ ਰੁੱਤੇ ਮਰਨਾ , ਜਿੰਦ ਮੁਬਾਰਕ ਤੈਨੂੰ ਵੇ ਜਿਹੜੇ ਅੱਖੀਂ ਤੂੰ ਪਿਆ ਵਹਿੰਦਾ , ਕਦੇ ਨਾ ਵਿਖਣੇ ਤੈਨੂੰ ਵੇ ਰੱਬ ਕੋਲੋਂ ਮੈਂ ਜਾ ਕੇ ਪੁੱਛੂ , ਕਿਓਂ ਤੂੰ ਜਿੰਦ ਫਸਾਈ ਸੀ ਜਿਹਨਾਂ ਨਾਲ ਬਣਾਏ ਰਿਸ਼ਤੇ , ਕਾਤੋਂ ਬਣੇ ਕਸਾਈ ਸੀ ਜਿਹੜੇ ਢੰਗੀ ਤੂੰ ਮਿਲਾਏ ,ਉਹ ਢੰਗ ਨਾ ਜੱਚਦਾ ਮੈਨੂੰ ਵੇ ਅਸੀਂ …
Read moreਬਣ ਕੁੜੀ ਦੁਨੀਆਂ ਤੇ ਆਈ ਘਰ ਵਿੱਚ ਸਾਰੇ ਮੱਚੀ ਦੁਹਾਈ , ਬਣ ਕੁੜੀ ਦੁਨੀਆਂ ਤੇ ਆਈ ਸੱਭ ਦੇ ਚੇਹਰੇ ਲਟਕ ਰਹੇ ਸੀ , ਕਿਸੇ ਨਾ ਖੁਸ਼ੀ ਮਨਾਈ ਬਣ ਕੁੜੀ ਦੁਨੀਆਂ ਤੇ ਆਈ ਬਸ ਇਕ ਮਾਂ ਦੇ ਚੇਹਰੇ ਤੇ ਹੀ , ਖੁਸ਼ੀ ਦੇ ਭਾਗ ਸੀ ਜਾਗੇ ਦੁਖੜਾ ਮਾਂ ਦਾ ਕੋਈ ਦਾ ਵੇਖੇ , ਕਹਿੰਦੇ ਇਹ ਨਾਭਾਗ ਏ ਮਾਂ ਨੇ ਖੂਨ ਦੇ ਨ…
Read moreਅੱਧੀ ਰਾਤ ਸੀ ਕਹਿਰ ਵਰਤਾਉਣ ਲੱਗੀ ਅੱਧੀ ਰਾਤ ਸੀ ਕਹਿਰ ਵਰਤਾਉਣ ਲੱਗੀ ਚੂੜੇ ਵਾਲੀ ਹਾਲੇ ਚੂੜਾ ਸੀ ਲਾਹੁਣ ਲੱਗੀ ਵੰਡੀਆਂ ਪਾਉਣ ਵਾਲੇ ਬੂਹਾ ਖੜਕਾਉਣ ਲਗੇ ਲੁੱਟਣ ਵਾਲੇ ਭੀ ਦਾਉ ਲਾਉਣ ਲਗੇ ਅੱਖੀਆਂ ਸਾਹਮਣੇ ਬੜਾ ਹਨ੍ਹੇਰ ਹੋਇਆ ਸ਼ੋਹਰ ਪਿਆ ਸੀ ਮੰਜੇ ਤੇ ਢੇਰ ਹੋਇਆ ਵਾਰੀ ਮੇਰੀ ਸੀ ਹੁਣ ਮੈਂ ਸੁਨ ਹ…
Read moreਜੀ ਮੇਰਾ ਕਰੇ , ਓਹਨੂੰ ਰੁਸੀ ਨੂੰ ਮਨਾਉਣ ਦਾ ਮਿੱਤਰਾ ਪਿਆਰਾਂ ਨੂੰ ਦਿਲ ਦੀ ਸੁਣਾਉਣ ਦਾ ਇਕ ਵਾਰੀ ਮਿਲ , ਭਰ ਘੁੱਟ ਜਫੀ ਪਾਣ ਦਾ , ਜੀ ਮੇਰਾ ਕਰੇ ....... ਰਹੇ ਉਹ ਰਾਸਤੇ ਨਾ ਰਾਹੀ ਜਾਣ ਵਾਲੇ ਰਾਹ ਵਿੱਚ ਰੁੱਕ , ਅੱਖਾਂ ਵਿੱਚ ਸ਼ਰਮਾਉਣ ਵਾਲੇ ਅੱਖਾਂ ਅੱਖਾਂ ਵਿੱਚ ਸੱਭ ਕੁੱਝ ਕਹਿ ਜਾਣ ਦਾ, ਜੀ ਮੇਰਾ…
Read moreਦਿਲ ਹੀ ਉਦਾਸ ਹੁਣ , ਬਾਕੀ ਸੱਭ ਖੈਰ ਐ ਛੱਡਿਆ ਸੀ ਓਹਨੇ ਸਾਨੂੰ , ਵਖਤਾਂ ਖਰਾਬਾਂ ਚ ਫੇਰ ਕਾਤੋਂ ਆਈ ਜਾਂਦੀ , ਵਾਰ ਵਾਰ ਖ਼ਾਬਾਂ ਚ ਪਿਆਰਾਂ ਵਿੱਚ ਵੰਡ ਧੋਖੇ , ਲਾਈ ਯਾਰੀ ਗੈਰ ਐ ਦਿਲ ਹੀ ਉਦਾਸ ਹੁਣ , ਬਾਕੀ ਸੱਭ ਖੈਰ ਐ ਹੋਵੇਂ ਨਾ ਉਦਾਸ ਕਦੇ , ਅਸੀਂ ਸਾਰੇ ਦੁੱਖ ਵੰਡੇ ਨਜਰੀ ਨਾ ਆਏ ਤੈਨੂੰ , ਮੇਰੇ…
Read more
Social Plugin