"ਜਿਉਂਦਿਆਂ ਨੂੰ ਰੱਖ ਸਾਂਭ ਕੇ" Verse 1 ਜਿਉਂਦਿਆਂ ਨੂੰ ਰੱਖ ਸਾਂਭ ਕੇ , ..... ਓ........ ਜਿਉਂਦਿਆਂ ਨੂੰ ਰੱਖ ਸਾਂਭ ਕੇ , ਸੱਜਣਾ ....... ਇੱਥੇ ਮੁੜ ਨਹੀਓਂ ਫੇਰਾ ਪੈਣਾ, ਕਬਰਾਂ ਤੇ ਜਾਕੇ ਨਾ ਰੋਈਂ .... ਕਿਸੇ ਮੁਰਦੇ ਨਹੀਂ ਨੈਣ ਮਿਲਾਉਣਾ ..... ਜਿਉਂਦਿਆਂ ਨੂੰ ਰੱਖ ਸਾਂਭ ਕੇ , ਸੱਜਣਾ…
Read moreਇਕ ਖਤ ਪਿਆਰੀ ਭੈਣ ( ਸਿਸਟਰ ) ਦੇ ਨਾ ....... ਅਸੀਂ ਮੁੜ ਵਤਨੀ ਨਈਓਂ ਆਉਣਾ , ਭਾਗਾਂ ਵਿੱਚ ਲੱਗੇ ਜਿੰਦਰੇ , ਭੈਣੇ ਮੇਰੀਏ । ..... ਰਹਿਗੀ ਬਣਕੇ ਏਹ ਜਿੰਦਗੀ ਖਿਲੌਣਾ , ਭਾਗਾਂ ਵਿੱਚ ਲੱਗੇ ਜਿੰਦਰੇ , ਭੈਣੇ ਮੇਰੀਏ। ..... ਯਾਦ ਕਰ ਮਾਪਿਆਂ ਨੂੰ , ਦਿਨ ਗਿਣਦੇ ਰਹੇ , ਰੂਹਾਂ ਦੇ ਖਿਆਲਾਂ ਵਿੱਚ, ਚਿਣਦ…
Read moreਜਿੰਦਗੀ ਤੇ ਸਬਰ ਦੀ , ਦੋਸਤੀ ਬੜੀ ਗੂੜੀ ਐ ਨਾਲ ਜਿਨ੍ਹਾਂ ਚਲੇ , ਓਹਨਾ ਸਾਥ ਭੀ ਜਰੂਰੀ ਐ ਸਾਥ ਚੰਗਾ ਮਿਲ ਜਾਏ , ਸਾਹ ਚਲ ਪੈਂਦੇ ਨੇ ਮਿਲਣ ਵਿਚਾਰਾਂ ਉਦੋਂ ਰਾਹ , ਚੱਲ ਪੈਂਦੇ ਨੇ ਵੱਜਣ ਤੇ ਠੋਕਰ , ਨਾ ਮੱਥੇ ਪਾਈ ਤਿਊੜੀ ਐ ਜਿੰਦਗੀ ਤੇ ਸਬਰ ਦੀ , ਦੋਸਤੀ ਬ…
Read moreਹੁਸਨ ਤੇਰੇ ਦਾ ਜਾਦੂ ਮੇਰੇ ਜਿਸਮ ਦੇ ਵਿੱਚ ਸਮਾਇਆ ਮਹਿਕ ਹਮੇਸ਼ਾਂ ਆਂਵਦੀ ਜਿਵੇਂ ਇਤਰਾਂ ਵਿੱਚ ਨਹਾਇਆ ਯਾਦ ਹਮੇਸ਼ਾਂ ਰਹੇਗਾ ਪਲ ਪਲ ਨਾਲ ਬਿਤਾਇਆ ਰੋਮ ਰੋਮ ਤੇ ਤੇਰਾ ਨਾ ਲਿਖ ਕਹਿ ਦੀਓ ਸਖੀਆਂ ਸਈਆਂ ਰੋਕੀ ਰੱਖੀਂ ਇਸ ਵੱਖਤ ਨੂੰ ਮਿਲਣ ਦੀਆਂ ਇਹ ਘੜੀਆਂ ਅੱਖ ਖੁਲੀ ਤਾਂ ਖੜ੍ਹੀ ਇਕੱਲੀ ਬਣ ਮੈਂ ਝੱਲ…
Read moreਅੱਜ ਮੇਰਾ ਚੰਨ ਰੋਇਆ ਲਗਦੈ ਬਦਲਾਂ ਓਹਲੇ ਹੋਇਆ ਲਗਦੈ ਦੂਰ ਦਰੇਡੇ ਵੱਸਦਾ ਚਾਹੇ ਲਗੇ ਕੋਲ ਖਲੋਆ' ਲਗਦੈ ਅੱਜ ਮੇਰਾ ਚੰਨ ਰੋਇਆ ਲਗਦੈ ਬਦਲਾਂ ਓਹਲੇ ਹੋਇਆ ਲਗਦੈ ਠੋਡੀ ਉਤੇ ਤਿਲ ਸੀ ਓਹਦੇ ਵੇਖ ਅਸੀਂ ਦਿਲ ਓਥੇ ਹੀ ਖੋ ਗਏ ਪਤਾ ਨਹੀਂ ਕਦੋਂ ਓਹਦੇ ਹੋ ਗਏ ਥਾਂ ਹੀ ਦਿਲ ਦੀ …
Read moreਲਿਖਣਾ ਛੱਡ ਤਾ ਦਿਲ ਦੇਆਂ ਦਰਦਾਂ ਨੂੰ ਲਿਖਿਆਂ ਹੀ ਅੱਖ ਭਰ ਜਾਂਦੀ ਏ ਸਾਨੂੰ ਬੇਸ਼ੱਕ ਵੱਖਤ ਨੇ ਦੂਰ ਕੀਤਾ ਪਰ ਯਾਦ ਤਾਂ ਹਰ ਪਲ ਆਂਦੀ ਏ ਤੇਰੀ ਰੂਹ ਵਿੱਚ ਵੱਸਦੀ ਰੂਹ ਮੇਰੀ ਪਈ ਤਾਨੇ ਦੇ ਕੁਰਲਾਉਂਦੀ ਏ ਜਦੋਂ ਤੇਰੇ ਬੋਲ ਨਾ ਪੈਣ ਕੰਨੀ ਫਿਰ ਅੰਦਰੋਂ ਰੂਹ ਕੰਬ ਜਾਂਦੀ ਏ ਲਿਖਣਾ ਛੱਡ ਤਾ ਦਿਲ ਦੀਆਂ ਦਰ…
Read moreਤੇਰੀਆਂ ਯਾਦਾਂ ਜਿਉਂਦਿਆਂ ਕੇ ਮੋਇਆਂ , ਮੈਨੂੰ ਨਹੀਂ ਪਤਾ , ਤੇਰੀ ਯਾਦ ਚ ,ਕਦੋਂ ਅੱਖੀਆਂ ਰੋਈਆਂ , ਮੈਨੂੰ ਨਹੀਂ ਪਤਾ ਧੋਖੇ ਵਾਲਿਆਂ ਗੱਲਾਂ ਕਦ ਹੋਈਆਂ , ਮੈਨੂੰ ਨਹੀਂ ਪਤਾ ਤੋਹਮਤਾਂ ਵਾਲਿਆਂ ਕਿਉਂ ਪੰਡਾ ਢੋਈਆਂ , ਮੈਨੂੰ ਨਹੀਂ ਪਤਾ ਚੇਹਰੇ ਦੀਆਂ ਕਦੋਂ ਹਾਸੀਆਂ ਖੋਈਆਂ , ਮੈਨੂੰ ਨਹੀਂ ਪਤਾ ਕਦੋਂ ਪਿੱਠਾ…
Read more
Social Plugin