ਸਾਡੇ ਕੋਲ ਗੱਲਾਂ ਤਾਂ ਨੇ ਸੱਜਣਾ ਵਥੇਰੀਆਂ , ਤੇਰੀਆਂ ਤੇ ਮੇਰੀਆਂ , ਮੇਰੀਆਂ ਤੇ ਤੇਰੀਆਂ ਉਮਰਾਂ ਹੰਢਾਇਆਂ ਅਸੀਂ, ਨਾਲ ਤੇਰੇ ਯਾਰਾ ਵੇ ਕਿੰਨੀਆਂ ਹੀ ਲੁਟੀਆਂ ਨੇ ਰੁੱਤਾਂ ਤੇ ਬਹਾਰਾਂ ਵੇ ਕਿੱਥੇ ਹੋਇਆ ਬੇਬਸ ,ਨਾ ਕਾਤੋਂ ਪਾਇਆਂ ਫੇਰੀਆਂ ਸਾਡੇ ਕੋਲ ਗੱਲਾਂ ਤਾਂ ਨੇ ਸੱਜਣਾ ਵਥੇਰੀਆਂ , ਤੇਰੀਆਂ ਤੇ ਮੇਰੀ…
Read moreਰੂਹਾਂ ਦੀ ਸਾਂਝ ਸੀ ਮਿੱਤਰਾ , ਕਾਤੋਂ ਤੈਂ ਛੱਡਤੀ ਵੇ ਐਨੇ ਅਸੀਂ ਹੋ ਗਏ ਮਾੜੇ , ਦਿਲੋਂ ਹੀ ਕੱਢਤੀ ਵੇ ਯਾਦਾਂ ਨੂੰ ਰੋਲ ਗਿਆ ਸੀ , ਵਖਤਾਂ ਦਾ ਵਰੋਲਾ ਵੇ ਜਿਹਦੇ ਸੀ ਮੱਥੇ ਰਗੜੇ , ਕਿਥੇ ਆ ਮੌਲਾ ਵੇ ਐਵੇਂ ਅਸੀਂ ਰਹੇ ਝਗੜਦੇ , ਫ਼ਾਇਦਾ ਕੋਈ ਕਢ ਗਿਆ ਸਾਡੀਆਂ ਜੜ੍ਹਾਂ ਚ ਬਹਿਕੇ , ਟਾਹਣੀ ਉਹ ਵੱਢ ਗਿਆ ਲ…
Read more
Social Plugin