"ਜਿਉਂਦਿਆਂ ਨੂੰ ਰੱਖ ਸਾਂਭ ਕੇ"
Verse 1
ਜਿਉਂਦਿਆਂ ਨੂੰ ਰੱਖ ਸਾਂਭ ਕੇ , ..... ਓ........
ਜਿਉਂਦਿਆਂ ਨੂੰ ਰੱਖ ਸਾਂਭ ਕੇ , ਸੱਜਣਾ .......
ਇੱਥੇ ਮੁੜ ਨਹੀਓਂ ਫੇਰਾ ਪੈਣਾ,
ਕਬਰਾਂ ਤੇ ਜਾਕੇ ਨਾ ਰੋਈਂ ....
ਕਿਸੇ ਮੁਰਦੇ ਨਹੀਂ ਨੈਣ ਮਿਲਾਉਣਾ .....
ਜਿਉਂਦਿਆਂ ਨੂੰ ਰੱਖ ਸਾਂਭ ਕੇ , ਸੱਜਣਾ .......
Chorus
ਓ ਛੱਡ ਘੜੀ ਮੁੜੀ ਰੁਸਨਾ , ....ਹੋ। ....
ਤੈਨੂੰ ਰੁਸਿਆਂ ਕਿਸੇ ਨੀ ਮਨਾਉਣਾ। ..
ਜਿਉਂਦਿਆਂ ਨੂੰ ਰੱਖ ਸਾਂਭ ਕੇ , ਸੱਜਣਾ .......
ਜਿਉਂਦਿਆਂ ਨੂੰ ਰੱਖ ਸਾਂਭ ਕੇ , .......
Verse 2
ਓ ਰੂਹਾਂ ਦੀ ਐ ਸਾਡੀ ਦੋਸਤੀ। ....ਹੋ। ....
ਕਾਤੋਂ ਸਾਡੀਆਂ ਰੂਹਾਂ ਨੂੰ , ਤੜਫਾਉਣੇ। ....
ਜਿਉਂਦਿਆਂ ਨੂੰ ਰੱਖ ਸਾਂਭ ਕੇ , ਸੱਜਣਾ .......
ਜਿਉਂਦਿਆਂ ਨੂੰ ਰੱਖ ਸਾਂਭ ਕੇ , .......
Bridge
ਓ ਯਾਰੀ ਲਾਕੇ ਦਗ਼ਾ ਕਰਦੈਂ। ....ਹੋ। ....
ਬੈਠ ਸਾਨੂੰ ਦੱਸ ਸੱਜਣਾ ਕੀ ਚੌਹਨੈ। ...
ਜਿਉਂਦਿਆਂ ਨੂੰ ਰੱਖ ਸਾਂਭ ਕੇ , ਸੱਜਣਾ .......
ਜਿਉਂਦਿਆਂ ਨੂੰ ਰੱਖ ਸਾਂਭ ਕੇ , .......
Verse 3
ਓ ਕੁਕੂ ਦਿੱਲ ਲਾ ਕੇ ਬਹਿ ਗਿਆ। ....ਹੋ। ....
ਚਾਰ ਦਿਨਾਂ ਦਾ ਉਹ ਰਹਿ ਗਿਆ ਪਰੌਣਾ। ....
ਜਿਉਂਦਿਆਂ ਨੂੰ ਰੱਖ ਸਾਂਭ ਕੇ , ਸੱਜਣਾ .......
ਜਿਉਂਦਿਆਂ ਨੂੰ ਰੱਖ ਸਾਂਭ ਕੇ , .......
Outro
ਓ ਮੁੜ ਮੁੜ ਤਕਾਂ ਰਾਸਤੇ ....ਹੋ। ....
ਕੇਹੜੇ ਰਾਸਤੇ ਤੂੰ ਸੱਜਣਾ ਵੇ ਆਉਣਾ
ਜਿਉਂਦਿਆਂ ਨੂੰ ਰੱਖ ਸਾਂਭ ਕੇ , ਸੱਜਣਾ .......
ਜਿਉਂਦਿਆਂ ਨੂੰ ਰੱਖ ਸਾਂਭ ਕੇ , .......
ਇੱਥੇ ਮੁੜ ਨਹੀਓਂ ਫੇਰਾ ਪੈਣਾ,
ਕਰਬਾਂ ਤੇ ਜਾਕੇ ਨਾ ਰੋਈਂ ....
ਕਿਸੇ ਮੁਰਦੇ ਨਹੀਂ ਨੈਣ ਮਿਲਾਉਣਾ .....
ਜਿਉਂਦਿਆਂ ਨੂੰ ਰੱਖ ਸਾਂਭ ਕੇ, ਸੱਜਣਾ .......

0 Comments