ਜਿੰਦਗੀ ਤੇ ਸਬਰ ਦੀ , ਦੋਸਤੀ ਬੜੀ ਗੂੜੀ ਐ ਨਾਲ ਜਿਨ੍ਹਾਂ ਚਲੇ , ਓਹਨਾ ਸਾਥ ਭੀ ਜਰੂਰੀ ਐ ਸਾਥ ਚੰਗਾ ਮਿਲ ਜਾਏ , ਸਾਹ ਚਲ ਪੈਂਦੇ ਨੇ ਮਿਲਣ ਵਿਚਾਰਾਂ ਉਦੋਂ ਰਾਹ , ਚੱਲ ਪੈਂਦੇ ਨੇ ਵੱਜਣ ਤੇ ਠੋਕਰ , ਨਾ ਮੱਥੇ ਪਾਈ ਤਿਊੜੀ ਐ ਜਿੰਦਗੀ ਤੇ ਸਬਰ ਦੀ , ਦੋਸਤੀ ਬ…
Read moreਹੁਸਨ ਤੇਰੇ ਦਾ ਜਾਦੂ ਮੇਰੇ ਜਿਸਮ ਦੇ ਵਿੱਚ ਸਮਾਇਆ ਮਹਿਕ ਹਮੇਸ਼ਾਂ ਆਂਵਦੀ ਜਿਵੇਂ ਇਤਰਾਂ ਵਿੱਚ ਨਹਾਇਆ ਯਾਦ ਹਮੇਸ਼ਾਂ ਰਹੇਗਾ ਪਲ ਪਲ ਨਾਲ ਬਿਤਾਇਆ ਰੋਮ ਰੋਮ ਤੇ ਤੇਰਾ ਨਾ ਲਿਖ ਕਹਿ ਦੀਓ ਸਖੀਆਂ ਸਈਆਂ ਰੋਕੀ ਰੱਖੀਂ ਇਸ ਵੱਖਤ ਨੂੰ ਮਿਲਣ ਦੀਆਂ ਇਹ ਘੜੀਆਂ ਅੱਖ ਖੁਲੀ ਤਾਂ ਖੜ੍ਹੀ ਇਕੱਲੀ ਬਣ ਮੈਂ ਝੱਲ…
Read more
Social Plugin