ਦਿਲ ਦਾ ਸੌਦਾ ਜੇ ਕੀਤਾ ਨਾ ਹੁੰਦਾ , ਤਾਂ ਸਬਰਾਂ ਦਾ ਘੁੱਟ ਪੀਤਾ ਨਾ ਹੁੰਦਾ ਬੇਤਾਰ ਰਿਸ਼ਤੇ ਨਾਤੇ ਨਾ ਹੁੰਦੇ , ਉਕਾਤੋਂ ਵੱਧ ਕੇ ਜੇ ਝਾਕੇ ਨਾ ਹੁੰਦੇ , ਗੁਡੀਆਂ ਪਟੋਲਿਆਂ ਦੇ ਟੁੱਟਦੇ ਨਾ ਬੁੰਦੇ , ਵੱਢਦੇ ਨਾ ਰੁੱਖ ਨਾ ਉਡਦੇ ਪਰਿੰਦੇ , ਸੋਚਾਂ ਦਾ ਗੱਲ ਘੁੱਟ ਜੀ ਨਾ ਹੁੰਦਾ , ਦਿਲ ਦਾ ਸੌਦਾ ਜੇ ਕ…
Read moreਕੂਕੁ ਮੇਰਾ ਨਾਮ ਕੂਕੁ ਮੇਰਾ ਨਾਮ , ਮੇਰੀ ਰੂਹੇ ਵੱਸੀਏ ਰੱਖਿਆ ਸੀ ✌ ਨਵਾਂ ਨਾਮ ਮੈ ਸੱਜਣਾ ਦਿਤਾ , ਉਸ ਸ਼ਾਦੀ ਵਾਹਦੋਂ ਦੱਸਿਆ ਸੀ ਉਹ ਦਿਨ ਸਾਲ 90 ਦੇ ਸੀ , ਜਦੋਂ ਪਿਆਰ ਦਾ ਰਸ ਮੈਂ ਪੀਤਾ , ਸਾਰੇ ਰਿਸ਼ਤੇ ਸ਼ੱਡ ਮੈਂ ਦਿੱਤੇ , ਕੋਈ ਸ਼ਿਕਵਾ ਨੀ ਕੀਤਾ , ਉਹ ਕਰਗੀ ਨਾਲ ਕਲੋਲ ਮੇਰੇ , ਜਦੋਂ ਹੋਏ ਅਸੀਂ ਪੰਜਾਹਾਂ …
Read more
Social Plugin