ਲਿਖਣਾ ਛੱਡ ਤਾ ਦਿਲ ਦੀਆਂ ਦਰਦਾਂ ਨੂੰ ਲਿਖਿਆਂ ਹੀ ਅੱਖ ਭਰ ਜਾਂਦੀ ਏ || Leave the writing pains of the deal Just reading it fills the eyes #kuku di duniya #kukufm


ਲਿਖਣਾ ਛੱਡ ਤਾ  ਦਿਲ ਦੇਆਂ ਦਰਦਾਂ ਨੂੰ 

ਲਿਖਿਆਂ ਹੀ ਅੱਖ ਭਰ ਜਾਂਦੀ ਏ 

ਸਾਨੂੰ ਬੇਸ਼ੱਕ ਵੱਖਤ ਨੇ ਦੂਰ ਕੀਤਾ 

ਪਰ ਯਾਦ ਤਾਂ ਹਰ ਪਲ ਆਂਦੀ ਏ 


ਤੇਰੀ ਰੂਹ ਵਿੱਚ ਵੱਸਦੀ ਰੂਹ ਮੇਰੀ 

ਪਈ ਤਾਨੇ ਦੇ ਕੁਰਲਾਉਂਦੀ ਏ 

ਜਦੋਂ ਤੇਰੇ ਬੋਲ ਨਾ ਪੈਣ ਕੰਨੀ 

ਫਿਰ ਅੰਦਰੋਂ ਰੂਹ ਕੰਬ ਜਾਂਦੀ ਏ 


ਲਿਖਣਾ ਛੱਡ ਤਾ  ਦਿਲ ਦੀਆਂ ਦਰਦਾਂ ਨੂੰ 

ਲਿਖਿਆਂ ਹੀ ਅੱਖ ਭਰ ਜਾਂਦੀ ਏ 

ਸਾਨੂੰ ਬੇਸ਼ੱਕ ਵੱਖਤ ਨੇ ਦੂਰ ਕੀਤਾ 

ਪਰ ਯਾਦ ਤਾਂ ਹਰ ਪਲ ਆਂਦੀ ਏ 


ਤੇਰੇ ਉਤੇ ਹੋ ਰਹੇ ਜ਼ੁਲਮਾਂ ਦੀ 

ਮੈਂ ਲੜੀ ਪਰੋ ਕੇ ਬੈਠਾਂ ਹਾਂ 

ਕੁੱਝ ਰਾਜ ਜਿਹੜੇ ਹਮਰਾਜ਼ ਬਣੇ 

ਮੈਂ ਦਿੱਲ ਚ ਛੁਪਾ ਕੇ ਬੈਠਾਂ ਹਾਂ 

ਵਿਚ ਵਿਛੋੜੇ ਜਿੰਦਗੀ ਭੀ 

ਇਕ ਲਾਸ਼ ਜਿਹੀ ਬਣ ਜਾਂਦੀ ਏ 

ਲਿਖਣਾ ਛੱਡ ਤਾ  ਦਿਲ ਦੀਆਂ ਦਰਦਾਂ ਨੂੰ 

ਲਿਖਿਆਂ ਹੀ ਅੱਖ ਭਰ ਜਾਂਦੀ ਏ 

ਸਾਨੂੰ ਬੇਸ਼ੱਕ ਵੱਖਤ ਨੇ ਦੂਰ ਕੀਤਾ 

ਪਰ ਯਾਦ ਤਾਂ ਹਰ ਪਲ ਆਂਦੀ ਏ 




ਉਹ ਮਾਲਕ ਜੇਹੜਾ ਸੀ ਬਾਂਹ ਫੜਦਾ 

ਬੱਸ ਉਸੇ ਦਾ ਹੁਣ ਰਾਹ ਤੱਕ ਰਿਹਾਂ 

ਲੱਗਦਾ ਓਹਦੇ ਘਰ ਅੰਦਰ 

ਨਾ ਵਜ਼ੂਦ ਰਿਹਾ ਨਾ ਹੱਕ ਰਿਹਾ 

ਕਿਸ ਨਾਲ ਕਰਾਂ ਦਰਦਾਂ ਦੀ ਸਾਂਝ 

ਜਿੰਦ ਗੱਲ ਕਰਨੋ ਭੀ ਡਰਦੀ ਏ 

ਲਿਖਣਾ ਛੱਡ ਤਾ  ਦਿਲ ਦੀਆਂ ਦਰਦਾਂ ਨੂੰ 

ਲਿਖਿਆਂ ਹੀ ਅੱਖ ਭਰ ਜਾਂਦੀ ਏ 

ਸਾਨੂੰ ਬੇਸ਼ੱਕ ਵੱਖਤ ਨੇ ਦੂਰ ਕੀਤਾ 

ਪਰ ਯਾਦ ਤਾਂ ਹਰ ਪਲ ਆਂਦੀ ਏ 






#kukudiduniya



Post a Comment

0 Comments