ਕੂਕੁ ਮੇਰਾ ਨਾਮ
ਕੂਕੁ ਮੇਰਾ ਨਾਮ , ਮੇਰੀ ਰੂਹੇ ਵੱਸੀਏ ਰੱਖਿਆ ਸੀ ✌
ਨਵਾਂ ਨਾਮ ਮੈ ਸੱਜਣਾ ਦਿਤਾ , ਉਸ ਸ਼ਾਦੀ ਵਾਹਦੋਂ ਦੱਸਿਆ ਸੀ
ਉਹ ਦਿਨ ਸਾਲ 90 ਦੇ ਸੀ , ਜਦੋਂ ਪਿਆਰ ਦਾ ਰਸ ਮੈਂ ਪੀਤਾ ,
ਸਾਰੇ ਰਿਸ਼ਤੇ ਸ਼ੱਡ ਮੈਂ ਦਿੱਤੇ , ਕੋਈ ਸ਼ਿਕਵਾ ਨੀ ਕੀਤਾ ,
ਉਹ ਕਰਗੀ ਨਾਲ ਕਲੋਲ ਮੇਰੇ , ਜਦੋਂ ਹੋਏ ਅਸੀਂ ਪੰਜਾਹਾਂ ਦੇ ,
ਝੂਠੇ ਲੱਗਣ ਖਾਬ ਲੱਗੇ , ਜਦੋਂ ਸ਼ੱਡਗੀ ਵਿਚੇ ਰਾਹਾਂ ਦੇ ,
ਭੂਲੇ ਰਿਸਤੇ ਯਾਦ ਕਰਾਂ , ਜਿਹੜੇ ਬੱਚਪਨ ਵਿੱਚ ਹੰਢਾਏ ,
ਆਪਣੇ ਹੱਥੀਂ ਫੂਕੇ ਸੀ ਉਹ , ਹੁਣ ਅੱਖੀਆਂ ਦੇ ਵਿਚ ਛਾਏ,
ਰਿਸਤੇ ਦੀ ਛਾਂ ਲੱਭਣ ਦੇ ਲਈ , ਅੱਖਾਂ ਨੇ ਹੁਣ ਝੂਕੀਆਂ,
ਲਿਖਾਂ ਸੱਚ ਸੱਬ ਜਾਂਦੀ ਵਾਰੀ , ਤਾਹੀਓਂ ਕਲਮਾ ਚੁਕੀਆਂ ,
.png)
0 Comments