ਲੁੱਟ ਲੈ ਮੌਜ ਬਾਹਰਾ ਬੰਦਿਆਂ , ਕਿਸੇ ਕਿ ਲੈਣਾ ,

ਲੁੱਟ ਲੈ ਮੌਜ ਬਾਹਰਾ ਬੰਦਿਆਂ , ਕਿਸੇ ਕਿ ਲੈਣਾ  ,

ਇਸ ਰੰਗਲੇ ਜੱਗ ਤੇ ਨੀ , ਮੁੜ ਫੇਰਾ ਪੈਣਾ 

-- ਰੱਖੇ ਨਜ਼ਰ ਸਵਲੀ ਦਾਤਾ , ਜਿਸ ਜਗ ਵਿਖਾਇਆ ,

ਕਿੰਨੀ ਕਿੰਨੀ ਉਮਰੇ ਹਿੱਸੇ  ,  ਬੰਦਾ ਭੇਦ ਨਾ ਪਾਇਆ 

ਨਾ ਕੋਈ ਅਪਣਾ ਨਾ ਬੇਗਾਨਾ , ਨਾਨਕ ਫੁਰਮਾਇਆ 

ਫਿਕਰਾਂ  ਛੱਡ ਤੇ ਤੁਰਦਾ ਚੱਲ ਤੂੰ , ਕੁਕੂ ਦਾ ਕਹਿਣਾ 

ਲੁੱਟ ਲੈ ਮੌਜ ਬਾਹਰਾ ਬੰਦਿਆਂ , ਕਿਸੇ ਕਿ ਲੈਣਾ  ,

ਇਸ ਰੰਗਲੇ ਜੱਗ ਤੇ ਨੀ , ਮੁੜ ਫੇਰਾ ਪੈਣਾ 

--

Post a Comment

0 Comments