ਕੱਲ ਪਰਸੋਂ ਦੀ ਚੇਤੇ ਵਿੱਚ ਤੂੰ , ਆਈ ਜਾਨੀ ਏਂ




ਕੱਲ ਪਰਸੋਂ ਦੀ ਚੇਤੇ ਵਿੱਚ ਤੂੰ , ਆਈ ਜਾਨੀ ਏਂ 

ਕਾਤੋਂ ਮੇਰੀਏ ਜਾਣੇ ਤੂੰ , ਤੜਫਾਈ ਜਾਨੀ ਏਂ 

ਸੁਕੇ ਹੋਏ ਜਖਮਾਂ ਨੂੰ ,ਕੁਰਦਾਈ ਜਾਨੀ ਏਂ 

ਕਾਤੋਂ ਮੇਰੀ ਜਾਨੇ 


ਭੂਲੇ ਬੈਠੇ ਸੀ ਅਸ਼ੀ ਤਾਂ , ਬਰਸੋੰ ਬੀਤ ਗਏ 

ਦਿਲ ਹੋਇਆ ਸੀ ਛਲਣੀ , ਜਦੋਂ ਮਨ ਦੇ ਮੀਤ ਗਏ 

ਕਿਯੋੰ ਬੰਦ ਬੂਹੇ ਯਾਦਾਂ ਦੇ , ਖੜਕਾਈ ਜਾਨੀ ਏਂ 

ਕੱਲ ਪਰਸੋਂ ਦੀ ਚੇਤੇ ਵਿੱਚ ਤੂੰ , ਆਈ ਜਾਨੀ ਏਂ 

ਕਾਤੋਂ ਮੇਰੀਏ ਜਾਣੇ ਤੂੰ , ਤੜਫਾਈ ਜਾਨੀ ਏਂ 

ਸੁਕੇ ਹੋਏ ਜਖਮਾਂ ਨੂੰ ,ਕੁਰਦਾਈ ਜਾਨੀ ਏਂ 

ਕਾਤੋਂ ਮੇਰੀ ਜਾਨੇ 


ਕਈ ਰੁੱਤਾਂ ਕਈ ਬੀਤ ਗਏ , ਖੁਸੀਆ ਦੇ ਮੰਜਰ 

ਝੂਠ ਦੇ ਬੋਲਾਂ ਨੇ ਜਦੋਂ , ਮਾਰੇ ਸੀ ਖੰਜਰ 

ਹੁਣ ਕਿਹੜੇ ਹੱਕ ਚ , ਯਾਦ ਚ ਸਾਡੀ ਆਈ ਜਾਨੀ ਏਂ 

ਕੱਲ ਪਰਸੋਂ ਦੀ ਚੇਤੇ ਵਿੱਚ ਤੂੰ , ਆਈ ਜਾਨੀ ਏਂ 

ਕਾਤੋਂ ਮੇਰੀਏ ਜਾਣੇ ਤੂੰ , ਤੜਫਾਈ ਜਾਨੀ ਏਂ 

ਸੁਕੇ ਹੋਏ ਜਖਮਾਂ ਨੂੰ ,ਕੁਰਦਾਈ ਜਾਨੀ ਏਂ 

ਕਾਤੋਂ ਮੇਰੀ ਜਾਨੇ 


ਜਦੋਂ ਜਹਾਨੋਂ ਤੁਰ ਜਾਂ ਗੇ , ਕੀਹਦੇ ਚੇਤੇ ਵਿਚ ਤੂੰ ਆ ਏਂ ਗੀ 

ਸੱਚ ਨੂੰ ਝੂਠਾ ਬਣਾ ਫਿਰ ਤੋਹਫੇ , ਕੀਹਦੇ ਹੱਥ ਫੜਾ  ਏਂ ਗੀ 

ਲਾਸ਼ ਕੂਕੁ ਦੀ ਵਿੱਚ ਕਿਓਂ , ਨਕਲੀ ਸਾਹ ਪਾਈ ਜਾਨੀ ਏਂ 

ਕੱਲ ਪਰਸੋਂ ਦੀ ਚੇਤੇ ਵਿੱਚ ਤੂੰ , ਆਈ ਜਾਨੀ ਏਂ 

ਕਾਤੋਂ ਮੇਰੀਏ ਜਾਣੇ ਤੂੰ , ਤੜਫਾਈ ਜਾਨੀ ਏਂ 

ਸੁਕੇ ਹੋਏ ਜਖਮਾਂ ਨੂੰ ,ਕੁਰਦਾਈ ਜਾਨੀ ਏਂ 

ਕਾਤੋਂ ਮੇਰੀ ਜਾਨੇ 



Post a Comment

0 Comments