ਕੇਹੜਾ ਕਦਰ ਕਰਦਾ ਇੱਥੇ ਜਿਉਂਦਿਆਂ ਦੀ,
ਮਰਿਆ ਉੱਤੇ ਹੀ ਮੂਰਤਾਂ ਬਣਾਮ ਦੇ ਨੇ
ਬੇਸ਼ੱਕ ਭੁੱਖ ਦੇ ਨਾਲ ਮਰੇ ਬੰਦਾ
ਓਹਦੇ ਮਰੇ ਤੇ ਪਕਵਾਨ ਖਵਾਮ ਦੇ ਨੇ
ਮਰੇ ਗਰੀਬ ਨਾ ਕੋਈ ਸਾਰ ਪੁੱਛੇ
ਮਰੇ ਅਮੀਰ ਤੇ ਵਰਸੀਆਂ ਮਨਾਮ ਦੇ ਨੇ
ਮਰੇ ਮਾਂ ਤੇ ਕਹਿੰਦੇ ਨਿੱਘ ਖੋਇਆ
ਜਿਉਂਦਿਆਂ ਦੋ ਟੂਕ ਨੂੰ , ਤਰਸਾਮ ਦੇ ਨੇ
ਕੁਕੂ ਛੱਡ ਤੂੰ ਗੇਮ ਦੁਨੀਆਂ ਦੀ
ਓਥੋਂ ਆਵੰਦੇ ਨੇ , ਉਥੇਈ ਜਾਵੰਦੇ ਨੇ
.png)
0 Comments